• put your amazing slogan here!

    Poetry Section

    ਤਨਹਾ ਦਿਲ ਤੇ ਸ਼ਾਮ ਉਦਾਸ ਹੁੰਦੀ ਜਾਂਦੀ ਏ
    ਜੋ ਮੇਰੇ ਸੀ ਓਹ ਆਮ ਤੇ ਗੈਰਾਂ ਦੀ ਗਲ ਖਾਸ ਹੁੰਦੀ ਜਾਂਦੀ ਈ
    ਕੀਤੇ ਦਿਲ ਉਦਾਸੇ ਬੜੇ ਤੇ ਅਜ ਉਲਾਮੇ ਖਟਦਾ ਹਾਂ
    ਇਸੇ ਲਈ ਤਾ ਦੀਪ ਹਿਜਰਾਂ ਦੀ ਕਾਲੀ ਰਾਤ ਹੁੰਦੀ ਜਾਂਦੀ ਏ
    ਤਨਹਾ ਦਿਲ ਤੇ ਸ਼ਾਮ ਉਦਾਸ ਹੁੰਦੀ ਜਾਂਦੀ ਏ 




    Marr chukyaa haan,
    tutt chukya haan...
    Reej na rea koi hun zindgi jeoun da...

    Firda lukkda haan,
    zindgi ton jhukda haan,
    reha na koi sababb hatth diaan lakeeran da...

    Kujh marziaan ne, jo sarayan ne maanaian ne,
    par meri vaar badlya vahaa hawa da...

    Do akhaiaan ne, vich hanju ne,
    vagda neer bas mile dukhaan de naam da...

    Ik kora Kagaz ae, dukhi Kallam ae,
    siyahi vart likhya kujh apne khooni ratt naal...

    Ik dil hai, jo tuttya-bikhrya hai,
    kise mull paya na ehde bikhre tukrhyaan da...

    Ik nimaana Guri ae, jo udaas ae,
    par haal puchya na kise GURI fakkarr fakeer da.....


    haal puchya na kise GURI fakkarr fakeer da.....
    haal puchya na kise GURI fakkarr fakeer da.....



    to get something you never had,
    you have to do something you never did"
    when god takes something from your grasp,
    he's not punishing you, but merely opening your hands to receive something better.
    Concentrate on this sentence.....

    The will of god will never take you where the grace of god will not protect you..


     ਮੈਂ ਤੈਨੂੰ ਮੁਖਾਤਿਬ ਹੋ ਕੇ
    ਕਵਿਤਾ ਲਿਖਣੀ ਚਾਹੁੰਦਾ ਸਾਂ
    ਪਰ ਤੈਥੋਂ ਪਹਿਲਾਂ
    ਜ਼ਿੰਦਗੀ ਨੂੰ ਮੁਖਾਤਿਬ ਹੋਣਾ ਪਿਆ ਹੈ
    ਜ਼ਿੰਦਗੀ
    ਜੋ ਕਿਸੇ ਕਵਿਤਾ ਵਰਗੀ ਨਹੀਂ ਹੁੰਦੀ
    ਕਿ ਪਹੁ-ਫੁਟਾਲੇ ਤੋਂ ਪਹਿਲਾਂ ਉਠ ਕੇ
    ਇਕੱਲ ਵਿਚ ਬੈਠ ਕੇ ਲਿਖੀ ਜਾਵੇ,
    ਬੜੇ ਸਹਿਜ ਭਾਅ
    ਪੜ੍ਹੀ ਜਾਵੇ ਕਿਸੇ ਸਟੇਜ ’ਤੇ
    ਨਾ ਹੀ ਕਿਸੇ ਮਹਿਬੂਬ ਦੇ ਨਾਂ ਵਰਗੀ
    ਕਿ ਮੂੰਹੋਂ ਨਿਕਲਦਿਆਂ ਬੁੱਲ੍ਹ ਸੁੱਚੇ ਹੋ ਜਾਣ
    ਜ਼ਿੰਦਗੀ ਤਾਂ ਮਾਰੂਥਲ ਵਿਚ
    ਸਿਖਰ ਦੁਪਹਿਰੇ ਪੈਂਦੇ
    ਪਾਣੀ ਦੇ ਭੁਲੇਖੇ ਵਾਂਗ ਹੈ,
    ਜਾਂ ਕਿਸੇ ਗਰੀਬੜੇ ਦੀ
    ਸ਼ਰਾਬੀ ਹੋ ਕੇ ਮਾਰੀ ਸ਼ੇਖੀ ਵਰਗੀ
    'ਤੇ ਇਸ ਨੂੰ ਜਿਉਂਦਿਆਂ
    ਧੁੰਧਲਾ ਪੈ ਜਾਂਦਾ
    ਮੇਰੇ ਨੈਣਾਂ ਵਿਚਲਾ ਤੇਰਾ ਅਕਸ
    ਭਰ ਜਾਂਦੀ ਹੈ ਉਹਨਾਂ ਵਿਚ ਬੇਰੁਜ਼ਗਾਰੀ ਦੀ ਧੂੜ
    ਪਲਕਾਂ ਹੋ ਜਾਂਦੀਆਂ ਨੇ ਭਾਰੀ
    ਬੇਵਸੀ ਦੇ ਬੋਝ ਨਾਲ,
    ਤੂੰ ਲਹਿ ਜਾਂਦੀ ਹੈ
    ਦਿਲ ਦੇ ਹਨੇਰੇ ਕੋਨੇ ਵਿਚ
    ਜਿੱਥੇ ਬਚਪਨ ਦੇ ਕਤਲ ਹੋਏ ਅਰਮਾਨ ਨੇ
    ਬਾਪੂ ਦੇ ਟੁੱਟੇ ਸੁਪਨੇ ਨੇ
    ਮਾਂ 'ਤੇ ਭੈਣਾਂ ਦੇ ਮੋਏ ਚਾਅ ਨੇ
    ਐਸੀ ਜ਼ਿੰਦਗੀ ਨੂੰ ਮੁਖਾਤਿਬ ਹੁੰਦਿਆਂ
    ਸ਼ਾਇਦ ਮੈਂ ਲਿਖ ਨਾ ਸਕਾਂ ਉਹ ਕਵਿਤਾ
    ਪਰ ਤੂੰ ਚੇਤੇ ਰੱਖੀਂ
    ਮੈਂ ਤੈਨੂੰ ਮੁਖਾਤਿਬ ਹੋ ਕੇ
    ਕਵਿਤਾ ਲਿਖਣੀ ਚਾਹੁੰਦਾ ਸਾਂ


    ਤੇਰਾ ਖੰਜਰ ਫੁੱਲ ਮੈ ਅੱਜ ਵੀ ਸਭਾਲੀ ਬੈਠਾ
    ਤੇਰੇ ਝੁਠੇ ਖਤ ਮੈ ਅੱਜ ਵੀ ਹਿੱਕ ਨਾਲ ਲਾਈ ਬੈਠਾ
    ਮੈ ਤੇਰੇ ਪਿਆਰ ਦੀ ਕਹਾਣੀ ਅੱਜ ਵੀ ਦਿਲ ਵਿਚ ਵਸਾਈ ਬੈਠਾ
    ਜਿਹੜਾ ਤੂੰ ਮਰਜਾਣੀਏ ਮੇਰਾ ਦਰਿਆ ਦਿਲ ਤੋੜੀਆ ਸੀ
    ਮੈ ਅੱਜ ਵੀ ਇੱਕ ਇੱਕ ਟੁਕੜੇ ਸਭਾਲੀ ਬੈਠਾ

     Asi julam kaboole ohna saja diti...
     

    Par maran da na swaad aaya ...

    Rassa ishq da asi v gal pa baithe ...
     

    par taqdeer ne aisi khed khedi yaaro 
    Na saada sajan aaya te na hi jallaad aaya ......


    "ਤੋੜ ਨਾ ਸਕੇਆ ਜੋ ਇਨਸਾਨ
    ਅੱਜ ਮੇਂ ਓਹ ਦੀਵਾਰਾ ਦੇਖੀਆ
    ਉਮੀਦ ਦੇ ਪਾਰਿੰਦਇਆ ਦੀਆ
    ਬਹੁਤ ਉਚੀਆ ਉਡਾਰਾ ਦੇਖੀਆ
    ਜਿਸ ਨੂ ਲੋਕ ਇਸ਼ਕ਼ ਬਹਾਰ ਆਖਦੇ ਨੇ
    ਪਤਝੜ ਬਣਦੀਆ ਓਹ ਬਹਾਰਾ ਦੇਖੀਆ
    ਸਚੀਆ ਮੁਹੱਬਤਾ ਮੈਂ
    ਹੁੰਦਿਆ ਆਵਾਰਾ ਦੇਖੀਆ
    ਪਿਆਰ ਵਿਚੋ ਨਿਕਲਦੀਆ ਜੋ
    ਮੈਂ ਨਫਰਤ ਦੀਆ ਅੰਗਾਰਾ ਦੇਖੀਆ
    ਇਸ਼ਕ਼ ਹਥੋ ਧੋਖੇ ਖਾ ਕੇ ਰੋਂਦੀਆ
    ਜਿੰਦ੍ੜਿਆ ਹਜ਼ਾਰਾ ਦੇਖੀਆ
    ਤੋੜ ਨਾ ਸਕੇਆ ਜੋ ਇਨਸਾਨ
    ਅੱਜ ਮੈਂ ਓਹ ਦੀਵਾਰਾ ਦੇਖੀਆ................. 


    Kudrat v ajj ta kismat de naal hi ral gyi ...
    pehla hawa ne usde kadma de nishaan mita dite...
    phir baarish ne ohde sahmne...
    mere hanjhu chuppa dite..........


     Tere pyaar de sadke Sohneya..
    kise hor da hon jaa reha a..
    dekh Tenu LAAL JORHE ch..
    khushi v ho rahi a..Dukh v..
    Khushi es layi..
    Tu mainu Pyaar kardi c..
    Dukh es layi..
    Tu ajj kise hor di hon jaa rahi a..


    Tere pyaar de sadke Sohneya..
    hatha ch hath paa ke..
    akha ch akha paa ke..
    Vaada Tu Nibhaon nu c kahndi..
    Ajj ohna akha ch Surma..
    te Hatha nu laga layi MAHNDI..
    Tere pyaar de VAADeya de sadke Sohneya..
      


    kadey yaddan waley paney falor k tan vekhi
    Tenu Sadey Piyar Waley Geet Chetey Aungey
    Sade Piyar Wale Bolan Nu Na Hawa Vich Boli
    TerE Nal Udhde Uchi Uchi Priende Ve Ronge
     


    apni Aankhon k sabhi Ashq baha kar sona..
    Tum meri Yaad ka har deep Bujha kar sona..
    Ek Sitara bhi mere khayaal ka Baqi na rahey..
    Har Taraf piyar ki Deewar gira kar sona..
    Subah hotey hi terey shaher se jana hey mujhey.
    Aaj ki Raat Zara mujh ko Mana kar so



    ਤੇਰੇ ਇਸ਼ਕ ਨੇ ਲਿਖਣਾ ਸਿਖਾ ਦਿੱਤਾ,,
    ਕੋਈ ਕਲਮ 'ਚ ਜਾਦੂ ਪਾ ਦਿੱਤਾ,,
    ਚੇਤੇ ਰਹਿੰਦੀ ਸਦਾ ਤੇਰੀ ਸੂਰਤ,,
    ਮੈਨੂੰ ਆਪਣਾ ਆਪ ਭੁਲਾ ਦਿੱਤਾ,,
    ਹੁਣ ਨੈਣ ਸਦਾ ਲਭਦੇ ਨੇ ਤੈਨੂੰ,,
    ਐਸਾ ਪਿਆਰ ਦਾ ਸੁਰਮਾ ਪਾ ਦਿੱਤਾ,,
    ਦੋ ਜਿੰਦਾਂ ਵਿੱਚ ਇੱਕ ਜਾਨ ਵਸਦੀ,,
    ਮੈਨੂੰ ਐਸਾ ਅਹਿਸਾਸ ਕਰਾ ਦਿੱਤਾ.............  

    ਇੱਕ ਨੂੰ ਇੱਕ ਨਾਲ ਮਿੱਤਰੋ ਇੱਥੇ ਸਬਰ ਨਹੀਂ ਮਿਲਦਾ,
    ਰਾਂਝੇ ਨੂੰ ਸੱਚੀ ਹੀਰ, ਹੀਰ ਨੂੰ ਲਵਰ ਨਹੀਂ ਮਿਲਦਾ,
    ਇੱਕ ਲੈਲਾ ਨੂੰ 7-7 ਮਜਨੂੰ Phone ਘਮਾਓਦੇਂ ਨੇਂ,
    ਅੱਜ ਕੱਲ ਮੁੰਡੇ ਕੁੜੀਆਂ Phone ਤੇ ਦਿਲ ਵਟਾਓਦੇ ਨੇ………..
    ਸ਼ੁਰੂ ਸ਼ੁਰੂ ਵਿੱਚ ਗਿਫਟਾਂ ਤੋਂ ਗੱਲ ਚੱਲਦੀ ਪਿਆਰਾਂ ਦੀ,
    ਬਹੁਤਾ ਚਿਰ ਫਿਰ ਦਾਲ ਨਾ ਗਲਦੀ ਬੇਰੁਜਗਾਰਾਂ ਦੀ,
    ਪੈਸੇ ਵਾਲੀ ਆਸਾਮੀ ਲੱਭ ਕੇ ਨਵੀਂ ਟਿਕਾਂਓਦੇ ਨੇ,
    ਅੱਜ ਕੱਲ ਮੁੰਡੇ ਕੁੜੀਆਂ ਨੋਟਾਂ ਲਈ ਦਿਲ ਵਟਾਓਦੇ ਨੇ………….
    ਕਈ ਆਸ਼ਿਕ ਗੱਪ ਮਾਰ ਕੇ ਸਿਰਾ ਹੀ ਲਾ ਦਿੰਦੇ,
    ਗੱਲੀਂ ਬਾਤੀਂ ਕੁੜੀ ਦਾ Foriegn ਟੂਰ ਲਵਾ ਦਿੰਦੇ,
    ਕੁੜੀਆਂ ਨੂੰ ਵੀ ਸੁਪਨੇ ਅਕਸਰ ਬਾਹਰ ਦੇ ਆਂਓਦੇ ਨੇ,
    ਅੱਜ ਕੱਲ ਮੁੰਡੇ ਕੁੜੀਆਂ N.R.I ਚਾਹੁੰਦੇ ਨੇ………….
    Computer ਯੁੱਗ ਵਿੱਚ ਆਸ਼ਿਕੀ ਹੋ ਗਈ ਬਹੁਤ ਹੀ Easy ਆ,
    ਪੜਨ ਬਾਹਾਨੇ ਕੁੜੀ ਮੁੰਡੇ ਨਾਲ Net ਤੇ Busy ਆ,
    ਘਰ ਦੇ ਸੋਚਣ ਕੋਰਸ ਖੌਰੇ ਆਓਖੇ ਆਂਓਦੇ ਨੇ,
    ਅੱਜ ਕੱਲ ਮੁੰਡੇ ਕੁੜੀਆਂ Net ਤੇ ਦਿਲ ਵਟਾਓਦੇ ਨੇ… 

    ਕੁੱਝ ਸੁਪਨੇ ਮੇਰੇ ਮੋਏ ਨੇ, ਕੁੱਝ ਪਲਕਾਂ ਵਿੱਚ ਸਮੋਏ ਨੇ,
    ਕੁੱਝ ਸੁਪਨੇ ਮੇਰੇ ਗੁੱਮ ਹੋ ਗਏ, ਕੁੱਝ ਦਿਲ ਦੇ ਵਿੱਚ ਲਕੋਏ ਨੇ,
    ਕੁੱਝ ਸੁਪਨੇ ਮੇਰੇ ਅੱਦ ਵਾਟੇ..ਟੁੱਟ ਟੁੱਟ ਕੇ ਬਹੁਤ ਹੀ ਰੋਏ ਨੇ,
    ਇਹ ਸੁਪਨੇ ਹੀਰੇ ਮੋਤੀ ਹੁਣ, ਮੈਂ ਲੜੀਆਂ ਵਿੱਚ ਪਰੋਏ ਨੇ,
    ਕੁੱਝ ਸੁਪਨੇ ਸੀ ਲਾਸ਼ਾਂ ਵਰਗੇ, ਜੋ ਮੋਡੇ ਉੱਤੇ ਢੋਏ ਨੇ,
    ਕੁੱਝ ਸੁਪਨੇ ਮੇਰੇ ਯਾਰਾਂ ਜਿਹੇ, ਅੱਜ ਜਾਨ ਦੇ ਵੈਰੀ ਹੋਏ ਨੇ,
    ਕੁੱਝ ਲੋਕਾਂ ਮੇਰੇ ਰਾਹਾਂ ਵਿੱਚ, ਅੱਜ ਚੁਣ ਕੇ ਕੰਡੇ ਬੋਏ ਨੇ,
    ਬਸ ਇਹੋ ਤਾਂ ਮੇਰੇ ਸੁਪਨੇ ਨੇ ਜੋ ਤੀਲਾ ਤੀਲਾ ਹੋਏ ਨੇ.... 

    Je milda sajna tu har janam vich,
    Tainu kabul asi har bar karde,
    Ik tere nal zindagi hun sadi,
    Asi pyar nahi bar – bar karde.
     
      
     

    Blogger news

    About

    Blogroll